ਕਿਤਾਬਾਂ ਤਾਂ ਖਤਮ ਕੀਤੀਆਂ ਜਾ ਸਕਦੀਆਂ ਹਨ, ਅੱਗ ਨਾਲ ਸਾੜੀਆਂ ਜਾ ਸਕਦੀਆਂ ਨੇ ਪਰ…. ਜੇ ਓਹਨਾ ਦਾ ਗਿਆਨ ਆਪਣੇ ਮਨ-ਦਿਮਾਗ ਵਿਚ ਸੰਭਾਲਿਆ ਅਤੇ ਵੰਡਿਆ ਜਾਵੇ ਤਾਂ ਉਮਰ ਭਰ ਉਸਨੂੰ ਕੋਈ ਖਤਮ ਨਹੀ ਕਰ ਸਕਦਾ #rpsingh The Art of Living Life
The Art of Living Life
ਸੁੱਖ ਅਤੇ ਦੁੱਖ
ਸੁੱਖ-ਦੁੱਖ ਦਾ ਸਬੰਧ ਬਾਹਰ ਦੀ ਚੀਜਾਂ ਵਿੱਚ ਘੱਟ, ਮਨ ਵਿੱਚ ਜਿਆਦਾ ਹੁੰਦਾ ਹੈ। ਜੇ ਇੰਝ ਕਹੀਏ ਕਿ ਸੁੱਖ-ਦੁੱਖ ਮਨ ਵਿਚ ਹੀ ਹੁੰਦਾ ਹੈ। ਔਰਤ ਹੋਵੇ ਜਾਂ ਮਰਦ, ਅਮੀਰ ਹੋਏ ਜਾਂ ਗਰੀਬ, ਕਾਲਾ ਹੋਏ ਜਾਂ ਗੋਰਾ, ਇਸ ਦੇਸ਼ ਦਾ ਹੋਏ ਜਾਂ ਵਿਦੇਸ਼ੀ, ਪੜਿਆ-ਲਿਖਿਆ ਹੋਏ ਜਾਂ ਅਨਪੜ, ਪਰ ਮਨ ਦੇ ਵਿਕਾਰ ਸਭ ਵਿੱਚ ਇਕੋ-ਜਹੇ ਹੁੰਦੇ ਹਨ।
ਕਿਸੀ ਦੇ ਘੱਟ,ਕਿਸੇ ਦੇ ਜ਼ਿਆਦਾ । ਕਿਸੀ ਨੇ ਅਭਿਆਸ ਨਾਲ ਇਸ ਤੇ ਕਾਬੂ ਪਾ ਲਿਆ, ਕੋਈ ਇਹਨਾਂ ਤੇ ਕਾਬੂ ਨਹੀਂ ਪਾ ਸਕਿਆ। ਐਸਾ ਨਹੀਂ ਕਿ ਮਹਲਾਂ ਵਿੱਚ ਰਹਿਣ ਵਾਲਾ ਦੁਖੀ ਨਹੀਂ ਹੁੰਦਾ । ਐਸਾ ਵੀ ਨਹੀਂ ਕਿ ਵਿਦੇਸ਼ ਵਿੱਚ ਰਹਿਣ ਵਾਲਾ ਖੁੱਸ਼ ਹੀ ਹੈ । ਇਹ ਸਭ ਤੇ ਮਨ ਦਾ ਖੇਡ ਹੈ । ਐਸਾ ਵੀ ਹੈ ਕਿ ਝੋਪੜੀ ਵਿੱਚ ਰਹਿਣ ਵਾਲਾ ਖੁੱਸ਼ ਹੈ, ਪਰ ਮਹਿਲਾਂ ਵਿੱਚ ਰਹਿਣ ਵਾਲਾ ਦੁੱਖੀ । ਐਸਾ ਵੀ ਨਹੀ ਹੈ ਕਿ ਜਗਾਂ ਬਦਲਣ ਨਾਲ ਖੁੱਸ਼ੀ ਮਿਲੇਗੀ । ਐਸਾ ਵੀ ਨਹੀਂ ਕਿ ਵਿਦੇਸ਼ ਵਿਚ ਰਹਿਣ ਨਾਲ ਸੁੱਖ ਮਿਲੇਗਾ ।
ਜਗਾ ਬਦਲਣ ਤੋਂ ਬੇਹਤਰ ਹੈ ਕਿ ਆਪਣੇ ਮਨ ਨੂੰ ਬਦਲੋ ਅਤੇ ਮਨ ਨੂੰ ਮਜਬੂਤ ਕਰਦੇ ਜਾਓ । ਹਾਲਾਤ ਕਿੱਦਾਂ ਦੇ ਵੀ ਹੋਣ ਮਨ ਦੁੱਖੀ ਨਹੀੱ ਹੋਣਾ ਚਾਹਿਦਾ ਹੈ । ਹਰ ਬੀਤੇ ਪੱਲ ਦਾ ਲੁਤਫ ਉਠਾਓ । ਜੋ ਬਤੀਤ ਚੁਕਿਆ ਹੈ ਉਸਤੋਂ ਸਬਕ ਲੈ ਕੇ ਕੁੱਝ ਸਿੱਖੋ ।ਜੋ ਹੋ ਰਿਆ ਹੈ ਉਸ ਵਿੱਚ ਦਿਲਚਸਪੀ ਲਓ । ਸੋਚੋ! ਕਿ ਆਉਣ ਵਾਲਾ ਸਮਾਂ ਵੀ ਇੱਦਾਂ ਹੀ ਹੰਸੀ-ਖੁੱਸ਼ੀ ਬੀਤ ਜਾਵੇਗਾ । ਹਰ ਪਲ ਅਤੇ ਦਿਨ ਨੂੰ ਤਿਉਹਾਰ ਦੀ ਤਰਾਂ ਮਨਾਉੰਦੇ ਹੋਏ ਜੀਵਨ ਨੂੰ ਖਿੜੇ ਮੱਥੇ ਨਾਲ ਜਿਉਣਾ ਹੀ ਜੀਵਨ ਜੀਣ ਦੀ ਕਲਾ ਹੈ ।
Writer: Gurmeet Singh Gambhir #Seriously
Don’t forget to read this
- Motivational thought’s
- Top 93 motivational quotes for business – Success and life
- Don’t lose your trust- Abraham Lincoln
- Truth is the power – Imran khan thoughts the prime minister of Pakistan
- Inspirational quotes – Dr. A.P.J ABDUL KALAM
- Barack Obama Quotes
- असफलता से मत डरो, सफलता आपके कदमों में होगी
- Do you know The Power Of Imagination ?
- Be Creative, You will Win– hindi thoughts
- You Never Truly Lose If You Keep Trying: Embracing the Journey of Growth, Love, and ResilienceLife is a complex journey, filled with ups and downs, twists and turns. We often find ourselves facing challenges that test our resolve and determination. In these moments, it can be easy to feel defeated and believe that failure defines us. However, the truth is that you never truly lose if you keep trying. Even
- We All Make Mistakes – Be the One to Accept ItMistakes are an inevitable part of life. Whether big or small, each of us has faced situations where we have stumbled, made the wrong decision, or simply acted without thinking things through. Making mistakes is human nature, but what sets people apart is how they deal with them. Some choose to hide or deny their
- Motivational Quotes by Ratan Tata: Lessons from a Visionary LeaderIntroduction In the vast global business landscape, few names resonate with as much respect and admiration as Ratan Tata. A visionary leader, philanthropist, and former chairman of Tata Sons, Ratan Tata has left an indelible mark not only on the Indian economy but also on the global stage. His journey from the shop floor of
- Be Someone Who Makes You HappyIn a world where we often seek validation from others, it’s crucial to remember that the most profound and lasting source of happiness comes from within. The phrase “be someone who makes you happy” isn’t just a catchy slogan—it’s a powerful life philosophy that encourages self-compassion, self-awareness, and self-fulfillment. The Journey to Self-Discovery The journey
- Be in Love, But Never Beg to Be LovedLove is one of the most profound and beautiful experiences in life. It enriches our souls, brings joy, and creates deep connections with others. However, it’s important to remember that love, at its best, is a two-way street—a mutual, freely given exchange of emotions, respect, and care. In the pursuit of love, it’s essential to